|
- ਜੇਕਰ ਤੁਹਾਡੇ ਕੋਲ ਅਲਾਰਮ ਹੈ,
ਤਾਂ ਇਸ ਨੂੰ ਹਰ ਵਾਰ ਜਦੋਂ ਤੁਸੀਂ ਬਾਹਰ ਜਾਂਦੇ ਹੋ ਸੈਟ ਕਰੋ।
- ਇਹ ਯਕੀਨੀ ਬਣਾਓ ਕਿ ਅਲਾਰਮ ਦੀਆਂ ਬੈਟਰੀਆਂ
ਕੰਮ ਕਰ ਰਹੀਆਂ ਹਨ ਅਤੇ ਤੁਹਾਡਾ ਸੁਰੱਖਿਆ ਸਿਸਟਮ ਕਾਇਮ ਹੈ।
- ਜਦੋਂ ਬਾਹਰ ਜਾ ਰਹੇ ਹੋ ਤਾਂ ਸਾਰੇ ਦਰਵਾਜੇ ਅਤੇ ਖਿੜਕੀਆਂ ਬੰਦ ਕਰ ਦਿਓ।
- ਇਹ ਯਕੀਨੀ ਬਣਾਓ ਕਿ ਸਾਰੀਆਂ ਬਾਹਰ ਦੀਆਂ ਲਾਈਟਾਂ ਕੰਮ ਕਰ ਰਹੀਆਂ ਹਨ।
- ਕਰਬ ਤੇ ਰੱਖਣ ਤੋਂ ਪਹਿਲਾਂ ਖਰੀਦੇ ਸਾਮਾਨ ਦੇ ਬਕਸਿਆਂ ਨੂੰ ਫਾੜ ਦਿਓ।
- ਜੇਕਰ ਯਾਤਰਾ ਕਰ ਰਹੇ ਹੋ ਤਾਂ ਇਹ ਮੇਲ ਜਾਂ ਪੇਪਰ ਦੀਆਂ ਡਿਲਿਵਰੀਆਂ ਨੂੰ ਰੋਕ ਦੇਣਾ ਜਾਂ ਉਨ੍ਹਾਂ ਨੂੰ ਗੁਆਂਡੀ ਦੁਆਰਾ ਲਿਆ ਜਾਣਾ
ਯਕੀਨੀ ਬਣਾਓ।
|
|
- ਅਲਾਰਮ ਦੀ ਵਰਤੋਂ, ਸੁਰੱਖਿਆ ਅਤੇ ਰੱਖਿਆ ਦੀਆਂ ਨੀਤੀਆਂ ਤੇ ਸਾਰੇ ਕਰਮਚਾਰੀਆਂ ਦੀ ਫਿਰ ਤੋਂ ਸਿਖਲਾਈ ਕਰੋ ਜਾਂ ਰਿਫ੍ਰੈਸ਼ ਕਰੋ।
- ਜੇਕਰ ਤੁਹਾਡੇ ਕੋਲ ਅਲਾਰਮ ਹੈ ਤਾਂ ਇਸ ਨੂੰ ਹਰ ਵਾਰ ਬਾਹਰ ਜਾਂਦੇ ਸਮੇਂ ਸੈਟ ਕਰੋ।
- ਇਹ ਯਕੀਨੀ ਬਣਾਓ ਕਿ ਅਲਾਰਮ ਦੀਆਂ ਬੈਟਰੀਆਂ ਕੰਮ ਕਰਦੀਆਂ ਹਨ ਅਤੇ ਤੁਹਾਡੀ ਸੁਰੱਖਿਆ ਪ੍ਰਣਾਲੀ ਕਾਇਮ ਹੈ।
- ਇਹ ਯਕੀਨੀ ਬਣਾਓ ਕਿ ਸਾਰੀਆਂ ਬਾਹਰ ਦੀਆਂ ਲਾਈਟਾਂ ਕੰਮ ਕਰ ਰਹੀਆਂ ਹਨ। ਅਤੇ ਸਾਰੇ ਗੈਰ-ਜਨਤਕ ਦਰਵਾਜੇ ਬੰਦ ਅਤੇ
ਸੁਰੱਖਿਅਤ ਰੱਖੋ।
- ਰੂਟੀਨ ਬਦਲੋ, ਜਿਵੇਂ ਕਿ ਬੈਂਕ ਜਾਣਾ ਜਾਂ ਆਉਣਾ।
- ਆਪਣੇ ਵਪਾਰ ਦੇ ਅੰਦਰ ਅਤੇ
ਆਸਪਾਸ ਦੀਆਂ ਗਤੀਵਿਧੀਆਂ ਬਾਰੇ ਜਾਣੂ ਰਹੋ।
|